# ਇਕ ਪਤਨੀ ਦਾ ਆਪਣੇ ਪਤੀ ਦੇ ਪ੍ਰਤੀ ਕੀ ਵਿਵਹਾਰ ਹੋਣਾ ਚਾਹੀਦਾ ਹੈ ? ਪਤਨੀ ਨੂੰ ਪਤੀ ਦੇ ਅਧੀਨ ਹੋਣਾ ਚਾਹੀਦਾ ਹੈ [3:18] # ਇਕ ਪਤੀ ਨੂੰ ਆਪਣੀ ਪਤਨੀ ਨਾਲ ਕਿਵੇਂ ਵਰਤਾਵ ਕਰਨਾ ਚਾਹੀਦਾ ਹੈ ? ਇਕ ਪਤੀ ਨੂੰ ਆਪਣੀ ਪਤਨੀ ਨਾਲ ਪ੍ਰੇਮ ਰੱਖਣਾ ਚਾਹੀਦਾ ਹੈ ਉਹ ਉਸ ਨਾਲ ਕੋੜਾ ਨਾ ਹੋਵੇ [3:19] # ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ ? ਬੱਚਿਆਂ ਨੂੰ ਮਾਪਿਆਂ ਦੇ ਪ੍ਰਤੀ ਹਰ ਗੱਲੀਂ ਆਗਿਆਕਾਰ ਹੋਣਾ ਚਾਹਿਦਾ ਹੈ [3:20] # ਇਕ ਪਿਤਾ ਨੂੰ ਬੱਚਿਆਂ ਨਾਲ ਕੀ ਨਹੀਂ ਕਰਨਾ ਚਾਹੀਦਾ ? ਇਕ ਪਿਤਾ ਨੂੰ ਆਪਣੇ ਬੱਚਿਆਂ ਨੂੰ ਖਿਝਾਉਣਾ ਨਹੀਂ ਚਾਹੀਦਾ [3:21]