11 lines
873 B
Markdown
11 lines
873 B
Markdown
# ਵਿਸ਼ਵਾਸੀ ਦੇ ਦਿਲ ਵਿੱਚ ਕੀ ਰਾਜ ਕਰਨਾ ਚਾਹੀਦਾ ਹੈ ?
|
|
|
|
ਵਿਸ਼ਵਾਸੀ ਦੇ ਦਿਲ ਵਿੱਚ ਮਸੀਹ ਦੀ ਸ਼ਾਂਤੀ ਦਾ ਰਾਜ ਹੋਣਾ ਚਾਹੀਦਾ ਹੈ [3:15]
|
|
# ਵਿਸ਼ਵਾਸੀ ਦੇ ਜੀਵਨ ਵਿੱਚ ਕੀ ਬਹੁਤਾ ਵੱਸੇ ?
|
|
|
|
ਮਸੀਹ ਦਾ ਵਚਨ ਵਿਸ਼ਵਾਸੀ ਦੇ ਜੀਵਨ ਵਿੱਚ ਭਰਪੂਰੀ ਨਾਲ ਵੱਸੇ [3:16]
|
|
# ਵਿਸ਼ਵਾਸੀ ਨੂੰ ਪਰਮੇਸ਼ੁਰ ਨੂੰ ਗੀਤ,ਬਚਨ ਅਤੇ ਕਰਮ ਕਿਸ ਤਰ੍ਹਾਂ ਪੇਸ਼ ਕਰਨਾ ਚਾਹੀਦਾ ਹੈ ?
|
|
|
|
ਗੀਤ, ਬਚਨ ਅਤੇ ਕਰਮ ਪਰਮੇਸ਼ੁਰ ਦੇ ਪ੍ਰਤੀ ਧੰਨਵਾਦ ਦੇ ਤੋਰ ਤੇ ਪੇਸ਼ ਕਰਨਾ ਚਾਹੀਦਾ ਹੈ [3:15-17]
|
|
|