# ਵਿਸ਼ਵਾਸੀ ਦੇ ਦਿਲ ਵਿੱਚ ਕੀ ਰਾਜ ਕਰਨਾ ਚਾਹੀਦਾ ਹੈ ? ਵਿਸ਼ਵਾਸੀ ਦੇ ਦਿਲ ਵਿੱਚ ਮਸੀਹ ਦੀ ਸ਼ਾਂਤੀ ਦਾ ਰਾਜ ਹੋਣਾ ਚਾਹੀਦਾ ਹੈ [3:15] # ਵਿਸ਼ਵਾਸੀ ਦੇ ਜੀਵਨ ਵਿੱਚ ਕੀ ਬਹੁਤਾ ਵੱਸੇ ? ਮਸੀਹ ਦਾ ਵਚਨ ਵਿਸ਼ਵਾਸੀ ਦੇ ਜੀਵਨ ਵਿੱਚ ਭਰਪੂਰੀ ਨਾਲ ਵੱਸੇ [3:16] # ਵਿਸ਼ਵਾਸੀ ਨੂੰ ਪਰਮੇਸ਼ੁਰ ਨੂੰ ਗੀਤ,ਬਚਨ ਅਤੇ ਕਰਮ ਕਿਸ ਤਰ੍ਹਾਂ ਪੇਸ਼ ਕਰਨਾ ਚਾਹੀਦਾ ਹੈ ? ਗੀਤ, ਬਚਨ ਅਤੇ ਕਰਮ ਪਰਮੇਸ਼ੁਰ ਦੇ ਪ੍ਰਤੀ ਧੰਨਵਾਦ ਦੇ ਤੋਰ ਤੇ ਪੇਸ਼ ਕਰਨਾ ਚਾਹੀਦਾ ਹੈ [3:15-17]