11 lines
976 B
Markdown
11 lines
976 B
Markdown
# ਮਸੀਹ ਦੁਆਰਾ ਜਿੰਦਾ ਜਿਵਾਲੇ ਜਾਣ ਤੋਂ ਪਹਿਲਾਂ ਮਨੁਖ ਦੀ ਕੀ ਦਸ਼ਾ ਹੈ ?
|
|
|
|
ਮਸੀਹ ਦੁਆਰਾ ਜਿਵਾਲੇ ਜਾਣ ਤੋਂ ਪਹਿਲਾਂ ਮਨੁਖ ਆਪਣੇ ਅਪਰਾਧਾਂ ਵਿੱਚ ਮਰਿਆ ਹੋਇਆ ਹੈ [2:13]
|
|
# ਜੋ ਲਿਖਤ ਸਾਡੇ ਵਿਰੁੱਧ ਸੀ ਉਸਦਾ ਮਸੀਹ ਨੇ ਕੀ ਕੀਤਾ ?
|
|
|
|
ਮਸੀਹ ਨੇ ਉਸ ਲਿਖਤ ਨੂੰ ਮਿਟਾ ਦਿੱਤਾ ਅਤੇ ਸਲੀਬ ਤੇ ਕਿੱਲਾਂ ਨਾਲ ਠੋਕ ਦਿੱਤਾ [2:14]
|
|
# ਮਸੀਹ ਨੇ ਅਧਿਕਾਰਾਂ ਅਤੇ ਹਕੂਮਤਾਂ ਦਾ ਕੀ ਕੀਤਾ ?
|
|
|
|
ਮਸੀਹ ਨੇ ਅਧਿਕਾਰਾਂ ਅਤੇ ਹਕੂਮਤਾਂ ਨੂੰ ਲਾਹ ਕੇ ਖੁੱਲਮ-ਖੁੱਲਾ ਤਮਾਸ਼ਾ ਬਣਾਇਆ ਅਤੇ ਫਤਹ ਦੀ ਘੋਸ਼ਣਾ ਕੀਤੀ [2:15]
|
|
|