# ਮਸੀਹ ਦੁਆਰਾ ਜਿੰਦਾ ਜਿਵਾਲੇ ਜਾਣ ਤੋਂ ਪਹਿਲਾਂ ਮਨੁਖ ਦੀ ਕੀ ਦਸ਼ਾ ਹੈ ? ਮਸੀਹ ਦੁਆਰਾ ਜਿਵਾਲੇ ਜਾਣ ਤੋਂ ਪਹਿਲਾਂ ਮਨੁਖ ਆਪਣੇ ਅਪਰਾਧਾਂ ਵਿੱਚ ਮਰਿਆ ਹੋਇਆ ਹੈ [2:13] # ਜੋ ਲਿਖਤ ਸਾਡੇ ਵਿਰੁੱਧ ਸੀ ਉਸਦਾ ਮਸੀਹ ਨੇ ਕੀ ਕੀਤਾ ? ਮਸੀਹ ਨੇ ਉਸ ਲਿਖਤ ਨੂੰ ਮਿਟਾ ਦਿੱਤਾ ਅਤੇ ਸਲੀਬ ਤੇ ਕਿੱਲਾਂ ਨਾਲ ਠੋਕ ਦਿੱਤਾ [2:14] # ਮਸੀਹ ਨੇ ਅਧਿਕਾਰਾਂ ਅਤੇ ਹਕੂਮਤਾਂ ਦਾ ਕੀ ਕੀਤਾ ? ਮਸੀਹ ਨੇ ਅਧਿਕਾਰਾਂ ਅਤੇ ਹਕੂਮਤਾਂ ਨੂੰ ਲਾਹ ਕੇ ਖੁੱਲਮ-ਖੁੱਲਾ ਤਮਾਸ਼ਾ ਬਣਾਇਆ ਅਤੇ ਫਤਹ ਦੀ ਘੋਸ਼ਣਾ ਕੀਤੀ [2:15]