pa_tq/COL/02/01.md

8 lines
335 B
Markdown

# ਪਰਮੇਸ਼ੁਰ ਦਾ ਭੇਤ ਕੀ ਹੈ ?
ਪਰਮੇਸ਼ੁਰ ਦਾ ਭੇਤ ਮਸੀਹ ਹੈ [2:2 ]
# ਮਸੀਹ ਵਿੱਚ ਕੀ ਛੁਪਿਆ ਹੋਇਆ ਹੈ ?
ਮਸੀਹ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖਜ਼ਾਨੇ ਛਿਪੇ ਹੋਏ ਹਨ [2:3]