# ਪਰਮੇਸ਼ੁਰ ਦਾ ਭੇਤ ਕੀ ਹੈ ? ਪਰਮੇਸ਼ੁਰ ਦਾ ਭੇਤ ਮਸੀਹ ਹੈ [2:2 ] # ਮਸੀਹ ਵਿੱਚ ਕੀ ਛੁਪਿਆ ਹੋਇਆ ਹੈ ? ਮਸੀਹ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖਜ਼ਾਨੇ ਛਿਪੇ ਹੋਏ ਹਨ [2:3]