8 lines
1020 B
Markdown
8 lines
1020 B
Markdown
# ਇਸ ਸਮੇਂ ਸਿਪਾਹੀ ਕੈਦੀਆਂ ਨਾਲ ਕੀ ਕਰਨ ਵਾਲੇ ਸਨ?
|
|
ਉ: ਸਿਪਾਹੀ ਕੈਦੀਆਂ ਨੂੰ ਮਾਰਨ ਵਾਲੇ ਸਨ ਤਾਂ ਕਿ ਕੋਈ ਵੀ ਬਚ ਕੇ ਭੱਜ ਨਾ ਸਕੇ [27:42]
|
|
# ਸੂਬੇਦਾਰ ਨੇ ਸਿਪਾਹੀਆਂ ਦੀ ਯੋਜਨਾ ਨੂੰ ਕਿਉਂ ਰੋਕ ਦਿੱਤਾ?
|
|
ਉ: ਸੂਬੇਦਾਰ ਨੇ ਸਿਪਾਹੀਆਂ ਦੀ ਯੋਜਨਾ ਨੂੰ ਰੋਕ ਦਿੱਤਾ ਕਿਉਂਕਿ ਉਹ ਪੌਲੁਸ ਨੂੰ ਬਚਾਉਣਾ ਚਾਹੁੰਦਾ ਸੀ [27:43]
|
|
# ਜਹਾਜ਼ ਦੇ ਸਾਰੇ ਲੋਕ ਕਿਵੇਂ ਬਚ ਕੇ ਧਰਤੀ ਉੱਤੇ ਆ ਗਏ?
|
|
ਉ: ਜਿਹਨਾਂ ਨੂੰ ਤੈਰਨਾ ਆਉਂਦਾ ਸੀ ਉਹ ਪਹਿਲਾਂ ਛਾਲ ਮਾਰ ਕੇ ਆ ਗਏ ਅਤੇ ਬਾਕੀ ਫੱਟਣ ਉੱਤੇ ਜਾਂ ਜਹਾਜ਼ ਦੀਆਂ ਹੋਰ ਚੀਜ਼ਾਂ ਉੱਤੇ [27:44]
|
|
|