# ਇਸ ਸਮੇਂ ਸਿਪਾਹੀ ਕੈਦੀਆਂ ਨਾਲ ਕੀ ਕਰਨ ਵਾਲੇ ਸਨ? ਉ: ਸਿਪਾਹੀ ਕੈਦੀਆਂ ਨੂੰ ਮਾਰਨ ਵਾਲੇ ਸਨ ਤਾਂ ਕਿ ਕੋਈ ਵੀ ਬਚ ਕੇ ਭੱਜ ਨਾ ਸਕੇ [27:42] # ਸੂਬੇਦਾਰ ਨੇ ਸਿਪਾਹੀਆਂ ਦੀ ਯੋਜਨਾ ਨੂੰ ਕਿਉਂ ਰੋਕ ਦਿੱਤਾ? ਉ: ਸੂਬੇਦਾਰ ਨੇ ਸਿਪਾਹੀਆਂ ਦੀ ਯੋਜਨਾ ਨੂੰ ਰੋਕ ਦਿੱਤਾ ਕਿਉਂਕਿ ਉਹ ਪੌਲੁਸ ਨੂੰ ਬਚਾਉਣਾ ਚਾਹੁੰਦਾ ਸੀ [27:43] # ਜਹਾਜ਼ ਦੇ ਸਾਰੇ ਲੋਕ ਕਿਵੇਂ ਬਚ ਕੇ ਧਰਤੀ ਉੱਤੇ ਆ ਗਏ? ਉ: ਜਿਹਨਾਂ ਨੂੰ ਤੈਰਨਾ ਆਉਂਦਾ ਸੀ ਉਹ ਪਹਿਲਾਂ ਛਾਲ ਮਾਰ ਕੇ ਆ ਗਏ ਅਤੇ ਬਾਕੀ ਫੱਟਣ ਉੱਤੇ ਜਾਂ ਜਹਾਜ਼ ਦੀਆਂ ਹੋਰ ਚੀਜ਼ਾਂ ਉੱਤੇ [27:44]