# ਯੂਹੰਨਾ ਦਾ ਬਪਤਿਸਮਾ ਕਾਹਦਾ ਬਪਤਿਸਮਾ ਸੀ?
ਉ: ਯੂਹੰਨਾ ਦਾ ਬਪਤਿਸਮਾ ਤੌਬਾ ਦਾ ਬਪਤਿਸਮਾ ਸੀ [19:4]
# ਯੂਹੰਨਾ ਨੇ ਲੋਕਾਂ ਨੂੰ ਕਿਸ ਉੱਪਰ ਵਿਸ਼ਵਾਸ ਕਰਨ ਲਈ ਆਖਿਆ?
ਉ: ਯੂਹੰਨਾ ਨੇ ਲੋਕਾਂ ਨੂੰ ਉਸ ਤੋਂ ਬਾਅਦ ਆਉਣ ਵਾਲੇ ਤੇ ਵਿਸ਼ਵਾਸ ਕਰਨ ਲਈ ਆਖਿਆ [19:4]