# ਯੂਹੰਨਾ ਦਾ ਬਪਤਿਸਮਾ ਕਾਹਦਾ ਬਪਤਿਸਮਾ ਸੀ? ਉ: ਯੂਹੰਨਾ ਦਾ ਬਪਤਿਸਮਾ ਤੌਬਾ ਦਾ ਬਪਤਿਸਮਾ ਸੀ [19:4] # ਯੂਹੰਨਾ ਨੇ ਲੋਕਾਂ ਨੂੰ ਕਿਸ ਉੱਪਰ ਵਿਸ਼ਵਾਸ ਕਰਨ ਲਈ ਆਖਿਆ? ਉ: ਯੂਹੰਨਾ ਨੇ ਲੋਕਾਂ ਨੂੰ ਉਸ ਤੋਂ ਬਾਅਦ ਆਉਣ ਵਾਲੇ ਤੇ ਵਿਸ਼ਵਾਸ ਕਰਨ ਲਈ ਆਖਿਆ [19:4]