6 lines
726 B
Markdown
6 lines
726 B
Markdown
# ਦੂਤ ਦੇ ਅਨੁਸਾਰ ਪਰਮੇਸ਼ੁਰ ਨੂੰ ਕਿਸ ਚੀਜ਼ ਨੇ ਕੁਰਨੇਲਿਯੁਸ ਦੀ ਯਾਦ ਦਿਲਾਈ?
|
|
ਉ: ਦੂਤ ਨੇ ਕਿਹਾ ਕਿ ਕੁਰਨੇਲਿਯੁਸ ਦੀਆਂ ਪ੍ਰਾਰਥਨਾਵਾਂ ਅਤੇ ਗਰੀਬਾਂ ਲਈ ਉਸਦੇ ਤੋਹਫਿਆਂ ਨੇ ਪਰਮੇਸ਼ੁਰ ਨੂੰ ਉਸ ਦੀ ਯਾਦ ਦਿਲਾਈ [10:4]
|
|
# ਦੂਤ ਨੇ ਕੁਰਨੇਲਿਯੁਸ ਨੂੰ ਕੀ ਕਰਨ ਲਈ ਕਿਹਾ?
|
|
ਉ: ਦੂਤ ਨੇ ਕੁਰਨੇਲਿਯੁਸ ਨੂੰ ਕਿਹਾ ਕਿ ਪਤਰਸ ਨੂੰ ਲਿਆਉਣ ਲਈ ਯਾੱਪਾ ਨੂੰ ਆਦਮੀ ਭੇਜ [10:5]
|
|
|