# ਦੂਤ ਦੇ ਅਨੁਸਾਰ ਪਰਮੇਸ਼ੁਰ ਨੂੰ ਕਿਸ ਚੀਜ਼ ਨੇ ਕੁਰਨੇਲਿਯੁਸ ਦੀ ਯਾਦ ਦਿਲਾਈ? ਉ: ਦੂਤ ਨੇ ਕਿਹਾ ਕਿ ਕੁਰਨੇਲਿਯੁਸ ਦੀਆਂ ਪ੍ਰਾਰਥਨਾਵਾਂ ਅਤੇ ਗਰੀਬਾਂ ਲਈ ਉਸਦੇ ਤੋਹਫਿਆਂ ਨੇ ਪਰਮੇਸ਼ੁਰ ਨੂੰ ਉਸ ਦੀ ਯਾਦ ਦਿਲਾਈ [10:4] # ਦੂਤ ਨੇ ਕੁਰਨੇਲਿਯੁਸ ਨੂੰ ਕੀ ਕਰਨ ਲਈ ਕਿਹਾ? ਉ: ਦੂਤ ਨੇ ਕੁਰਨੇਲਿਯੁਸ ਨੂੰ ਕਿਹਾ ਕਿ ਪਤਰਸ ਨੂੰ ਲਿਆਉਣ ਲਈ ਯਾੱਪਾ ਨੂੰ ਆਦਮੀ ਭੇਜ [10:5]