|
# ਫਿਲਿੱਪੁਸ ਨੇ ਉਸ ਆਦਮੀ ਨੂੰ ਕੀ ਪ੍ਰਸ਼ਨ ਪੁੱਛਿਆ?
|
|
ਉ; ਫਿਲਿੱਪੁਸ ਨੇ ਆਦਮੀ ਨੂੰ ਪੁੱਛਿਆ, "ਜੋ ਤੁਸੀਂ ਪੜ੍ਹ ਰਹੇ ਹੋ ਕੀ ਉਸ ਨੂੰ ਸਮਝਦੇ ਹੋ?" [8:30]
|
|
# ਆਦਮੀ ਨੇ ਫਿਲਿੱਪੁਸ ਨੂੰ ਕੀ ਕਰਨ ਲਈ ਕਿਹਾ?
|
|
ਉ: ਆਦਮੀ ਨੇ ਫਿਲਿੱਪੁਸ ਨੂੰ ਰੱਥ ਵਿੱਚ ਆਉਣ ਲਈ ਅਤੇ ਜੋ ਉਹ ਪੜ੍ਹ ਰਿਹਾ ਸੀ ਉਸਦੀ ਵਿਆਖਿਆ ਕਰਨ ਲਈ ਕਿਹਾ [8:31]
|
|
|