# ਫਿਲਿੱਪੁਸ ਨੇ ਉਸ ਆਦਮੀ ਨੂੰ ਕੀ ਪ੍ਰਸ਼ਨ ਪੁੱਛਿਆ? ਉ; ਫਿਲਿੱਪੁਸ ਨੇ ਆਦਮੀ ਨੂੰ ਪੁੱਛਿਆ, "ਜੋ ਤੁਸੀਂ ਪੜ੍ਹ ਰਹੇ ਹੋ ਕੀ ਉਸ ਨੂੰ ਸਮਝਦੇ ਹੋ?" [8:30] # ਆਦਮੀ ਨੇ ਫਿਲਿੱਪੁਸ ਨੂੰ ਕੀ ਕਰਨ ਲਈ ਕਿਹਾ? ਉ: ਆਦਮੀ ਨੇ ਫਿਲਿੱਪੁਸ ਨੂੰ ਰੱਥ ਵਿੱਚ ਆਉਣ ਲਈ ਅਤੇ ਜੋ ਉਹ ਪੜ੍ਹ ਰਿਹਾ ਸੀ ਉਸਦੀ ਵਿਆਖਿਆ ਕਰਨ ਲਈ ਕਿਹਾ [8:31]