pa_tq/3JN/01/01.md

14 lines
1.2 KiB
Markdown

# ਯੂਹੰਨਾ ਲੇਖਕ ਇਸ ਪੱਤ੍ਰੀ ਵਿੱਚ ਆਪਣੀ ਪਹਿਚਾਣ ਕਿਸ ਨਾਮ ਨਾਲ ਕਰਵਾਉਂਦਾ ਹੈ?
ਯੂਹੰਨਾ ਆਪਣੀ ਪਹਿਚਾਣ ਇੱਕ ਬਜੁਰਗ ਦੇ ਰੂਪ ਵਿੱਚ ਕਰਵਾਉਂਦਾ ਹੈ|[1:1]
# ਇਸ ਪੱਤ੍ਰੀ ਨੂੰ ਪ੍ਰਾਪਤ ਕਰਨ ਵਾਲੇ ਗਾਯੁਸ ਨਾਲ ਯੂਹੰਨਾ ਦਾ ਕੀ ਸੰਬੰਧ ਹੈ?
ਯੂਹੰਨਾ ਗਾਯੁਸ ਨਾਲ ਸੱਚਾ ਪ੍ਰੇਮ ਕਰਦਾ ਹੈ | [1:1]
# ਯੂਹੰਨਾ ਗਾਯੁਸ ਲਈ ਕੀ ਪ੍ਰਾਥਨਾ ਕਰਦਾ ਹੈ ?
ਯੂਹੰਨਾ ਪ੍ਰਾਥਨਾ ਕਰਦਾ ਹੈ ਕਿ ਗਾਯੁਸ ਸਭ ਗੱਲਾਂ ਵਿੱਚ ਸੁਖ ਸਾਂਦ ਨਾਲ ਅਤੇ ਤੰਦਰੁਸਤ ਰਹੇ, ਜਿਵੇਂ ਉਸਦੀ ਜਾਨ ਸੁਖ ਸਾਂਦ ਨਾਲ ਹੈ |[1:2]
# ਯੂਹੰਨਾ ਦਾ ਸਭ ਤੋਂ ਵੱਡਾ ਅਨੰਦ ਕੀ ਹੈ?
ਯੂਹੰਨਾ ਦਾ ਸਭ ਤੋਂ ਵੱਡਾ ਅਨੰਦ ਇਹ ਸੁਣਨਾ ਹੈ ਕਿ ਉਸਦੇ ਬੱਚੇ ਸਚਿਆਈ ਉੱਤੇ ਚੱਲਦੇ ਹਨ|[1:4]