pa_tq/2TI/04/14.md

6 lines
697 B
Markdown

# ਪੌਲੁਸ ਦੇ ਅਨੁਸਾਰ ਜਿਨ੍ਹਾਂ ਨੇ ਉਸ ਦਾ ਵਿਰੋਧ ਕੀਤਾ ਉਹਨਾਂ ਨੂੰ ਕਿਸ ਅਨੁਸਾਰ ਫ਼ਲ ਮਿਲੇਗਾ?
ਉ: ਪੌਲੁਸ ਕਹਿੰਦਾ ਹੈ ਕਿ ਜਿਨ੍ਹਾਂ ਨੇ ਉਸਦਾ ਵਿਰੋਧ ਕੀਤਾ ਉਹਨਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਫਲ ਮਿਲੇਗਾ [4:14]
# ਪੌਲੁਸ ਦੀ ਪਹਿਲੀ ਪੇਸ਼ੀ ਉੱਤੇ ਉਸ ਨਾਲ ਕੌਣ ਖੜਾ ਹੋਇਆ?
ਉ: ਪੌਲੁਸ ਦੀ ਪਹਿਲੀ ਪੇਸ਼ੀ ਉੱਤੇ ਉਸ ਨਾਲ ਪ੍ਰਭੂ ਖੜਾ ਹੋਇਆ [4:16-17]