# ਪੌਲੁਸ ਦੇ ਅਨੁਸਾਰ ਜਿਨ੍ਹਾਂ ਨੇ ਉਸ ਦਾ ਵਿਰੋਧ ਕੀਤਾ ਉਹਨਾਂ ਨੂੰ ਕਿਸ ਅਨੁਸਾਰ ਫ਼ਲ ਮਿਲੇਗਾ? ਉ: ਪੌਲੁਸ ਕਹਿੰਦਾ ਹੈ ਕਿ ਜਿਨ੍ਹਾਂ ਨੇ ਉਸਦਾ ਵਿਰੋਧ ਕੀਤਾ ਉਹਨਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਫਲ ਮਿਲੇਗਾ [4:14] # ਪੌਲੁਸ ਦੀ ਪਹਿਲੀ ਪੇਸ਼ੀ ਉੱਤੇ ਉਸ ਨਾਲ ਕੌਣ ਖੜਾ ਹੋਇਆ? ਉ: ਪੌਲੁਸ ਦੀ ਪਹਿਲੀ ਪੇਸ਼ੀ ਉੱਤੇ ਉਸ ਨਾਲ ਪ੍ਰਭੂ ਖੜਾ ਹੋਇਆ [4:16-17]