pa_tq/2TI/04/03.md

6 lines
700 B
Markdown

# ਪੌਲੁਸ ਕਿਸ ਬਾਰੇ ਚੇਤਾਵਨੀ ਦਿੰਦਾ ਹੈ ਜੋ ਲੋਕ ਸਮਾਂ ਆਉਣ ਤੇ ਕਰਨਗੇ?
ਉ: ਲੋਕ ਖਰੀ ਸਿਖਿਆ ਨੂੰ ਨਾ ਸਹਿਣਗੇ, ਪਰ ਉਸ ਸਿਖਿਆ ਨੂੰ ਸੁਣਨਗੇ ਜਿਹੜੀ ਉਹਨਾਂ ਦੀਆਂ ਕਾਮਨਾਵਾਂ ਦੇ ਅਨੁਸਾਰ ਹੈ [4:3]
# ਕਿਹੜਾ ਕੰਮ ਅਤੇ ਸੇਵਕਾਈ ਤਿਮੋਥਿਉਸ ਨੂੰ ਕਰਨ ਲਈ ਦਿੱਤਾ ਗਿਆ?
ਉ: ਤਿਮੋਥਿਉਸ ਨੂੰ ਖੁਸ਼ਖਬਰੀ ਦੇ ਪ੍ਰਚਾਰਕ ਦਾ ਕੰਮ ਅਤੇ ਸੇਵਕਾਈ ਦਿੱਤੀ ਗਈ [4:5]