# ਪੌਲੁਸ ਕਿਸ ਬਾਰੇ ਚੇਤਾਵਨੀ ਦਿੰਦਾ ਹੈ ਜੋ ਲੋਕ ਸਮਾਂ ਆਉਣ ਤੇ ਕਰਨਗੇ? ਉ: ਲੋਕ ਖਰੀ ਸਿਖਿਆ ਨੂੰ ਨਾ ਸਹਿਣਗੇ, ਪਰ ਉਸ ਸਿਖਿਆ ਨੂੰ ਸੁਣਨਗੇ ਜਿਹੜੀ ਉਹਨਾਂ ਦੀਆਂ ਕਾਮਨਾਵਾਂ ਦੇ ਅਨੁਸਾਰ ਹੈ [4:3] # ਕਿਹੜਾ ਕੰਮ ਅਤੇ ਸੇਵਕਾਈ ਤਿਮੋਥਿਉਸ ਨੂੰ ਕਰਨ ਲਈ ਦਿੱਤਾ ਗਿਆ? ਉ: ਤਿਮੋਥਿਉਸ ਨੂੰ ਖੁਸ਼ਖਬਰੀ ਦੇ ਪ੍ਰਚਾਰਕ ਦਾ ਕੰਮ ਅਤੇ ਸੇਵਕਾਈ ਦਿੱਤੀ ਗਈ [4:5]