pa_tq/2TI/02/01.md

6 lines
582 B
Markdown

# ਪੌਲੁਸ ਅਤੇ ਤਿਮੋਥਿਉਸ ਵਿੱਚ ਕੀ ਸੰਬੰਧ ਹੈ?
ਉ: ਤਿਮੋਥਿਉਸ ਪੌਲੁਸ ਦਾ ਆਤਮਿਕ ਪੁੱਤਰ ਹੈ [1:2, 2:1]
# ਤਿਮੋਥਿਉਸ ਨੇ ਜੋ ਸੰਦੇਸ਼ ਪੌਲੁਸ ਤੋਂ ਪਾਇਆ ਉਹ ਅੱਗੇ ਕਿਸ ਨੂੰ ਸੌਂਪਣਾ ਹੈ?
ਉ: ਪੌਲੁਸ ਨੇ ਉਹ ਸੰਦੇਸ਼ ਵਫ਼ਾਦਾਰ ਲੋਕਾਂ ਨੂੰ ਸੌਂਪਣਾ ਹੈ ਜੋ ਦੂਸਰਿਆਂ ਨੂੰ ਸਿਖਾਉਣ ਦੇ ਯੋਗ ਹੋਣ [2:2]