# ਪੌਲੁਸ ਅਤੇ ਤਿਮੋਥਿਉਸ ਵਿੱਚ ਕੀ ਸੰਬੰਧ ਹੈ? ਉ: ਤਿਮੋਥਿਉਸ ਪੌਲੁਸ ਦਾ ਆਤਮਿਕ ਪੁੱਤਰ ਹੈ [1:2, 2:1] # ਤਿਮੋਥਿਉਸ ਨੇ ਜੋ ਸੰਦੇਸ਼ ਪੌਲੁਸ ਤੋਂ ਪਾਇਆ ਉਹ ਅੱਗੇ ਕਿਸ ਨੂੰ ਸੌਂਪਣਾ ਹੈ? ਉ: ਪੌਲੁਸ ਨੇ ਉਹ ਸੰਦੇਸ਼ ਵਫ਼ਾਦਾਰ ਲੋਕਾਂ ਨੂੰ ਸੌਂਪਣਾ ਹੈ ਜੋ ਦੂਸਰਿਆਂ ਨੂੰ ਸਿਖਾਉਣ ਦੇ ਯੋਗ ਹੋਣ [2:2]