pa_tq/2PE/01/01.md

8 lines
444 B
Markdown

# ਦੂਸਰਾ ਪਤਰਸ ਕਿਸਨੇ ਲਿਖਿਆ ?
ਸ਼ਮਊਨ ਪਤਰਸ , ਯਿਸੂ ਮਸੀਹ ਦਾ ਰਸੂਲ ਅਤੇ ਗੁਲਾਮ [1:1 ]
# ਪਤਰਸ ਨੇ ਇਹ ਪਤ੍ਰੀ ਕਿਸਨੂੰ ਲਿਖੀ ?
ਪਤਰਸ ਨੇ ਉਹਨਾਂ ਨੂੰ ਲਿਖੀ ਜਿਹਨਾਂ ਨੇ ਉਹੀ ਵਡਮੁੱਲੀ ਨਿਹਚਾ ਨੂੰ ਪ੍ਰਾਪਤ ਕੀਤਾ ਸੀ [1:1]