# ਦੂਸਰਾ ਪਤਰਸ ਕਿਸਨੇ ਲਿਖਿਆ ? ਸ਼ਮਊਨ ਪਤਰਸ , ਯਿਸੂ ਮਸੀਹ ਦਾ ਰਸੂਲ ਅਤੇ ਗੁਲਾਮ [1:1 ] # ਪਤਰਸ ਨੇ ਇਹ ਪਤ੍ਰੀ ਕਿਸਨੂੰ ਲਿਖੀ ? ਪਤਰਸ ਨੇ ਉਹਨਾਂ ਨੂੰ ਲਿਖੀ ਜਿਹਨਾਂ ਨੇ ਉਹੀ ਵਡਮੁੱਲੀ ਨਿਹਚਾ ਨੂੰ ਪ੍ਰਾਪਤ ਕੀਤਾ ਸੀ [1:1]