pa_tq/2CO/12/20.md

8 lines
1.3 KiB
Markdown

# ਪੌਲੁਸ ਕਿਸ ਚੀਜ਼ ਤੋਂ ਡਰਦਾ ਹੈ ਜੋ ਕੁਰਿੰਥੀਆਂ ਦੇ ਸੰਤਾਂ ਦੇ ਕੋਲ ਵਾਪਸ ਆ ਕੇ ਕਿਤੇ ਵੇਖੇ ?
ਉ: ਪੌਲੁਸ ਡਰਦਾ ਹੈ ਕਿ ਉਹਨਾਂ ਦੇ ਵਿੱਚ ਕੀਤੇ ਝਗੜੇ, ਈਰਖਾ, ਕ੍ਰੋਧ, ਧੜੇਬਾਜ਼ੀਆਂ, ਚੁਗਲੀਆਂ, ਆਕੜਾਂ ਅਤੇ ਘਮਸਾਣ ਨਾ ਵੇਖੇ [12:20]
# ਪੌਲੁਸ ਕਿਸ ਚੀਜ਼ ਤੋਂ ਡਰਦਾ ਜੋ ਪਰਮੇਸ਼ੁਰ ਕਿਤੇ ਉਸ ਨਾਲ ਕਰੇ ?
ਉ: ਪੌਲੁਸ ਡਰਦਾ ਹੈ ਕਿ ਕਿਤੇ ਪਰਮੇਸ਼ੁਰ ਉਸ ਨੂੰ ਕੁਰਿੰਥੀਆਂ ਦੇ ਸੰਤਾਂ ਦੇ ਅੱਗੇ ਹੌਲਾ ਨਾ ਪਾਵੇ [12:21]
# ਕਿਸ ਕਾਰਨ ਪੌਲੁਸ ਕਹਿੰਦਾ ਹੈ ਮੈਂ ਬਹੁਤੇ ਕੁਰਿੰਥੀਆਂ ਦੇ ਸੰਤਾਂ ਲਈ ਸੋਗ ਕਰਾਂ ਜਿਹਨਾਂ ਨੇ ਪਹਿਲਾਂ ਪਾਪ ਕੀਤਾ ?
ਉ: ਪੌਲੁਸ ਡਰਦਾ ਹੈ ਕਿ ਉਹਨਾਂ ਨੇ ਮੁੜ ਹਰਾਮਕਾਰੀ ਅਤੇ ਲੁੱਚਪੁਣੇ ਤੋਂ ਤੌਬਾ ਨਾ ਕੀਤੀ ਜੋ ਹਰਾਮਕਾਰੀ ਉਹਨਾਂ ਨੇ ਪਹਿਲਾਂ ਕੀਤੀ ਸੀ [12:21]