# ਪੌਲੁਸ ਕਿਸ ਚੀਜ਼ ਤੋਂ ਡਰਦਾ ਹੈ ਜੋ ਕੁਰਿੰਥੀਆਂ ਦੇ ਸੰਤਾਂ ਦੇ ਕੋਲ ਵਾਪਸ ਆ ਕੇ ਕਿਤੇ ਵੇਖੇ ? ਉ: ਪੌਲੁਸ ਡਰਦਾ ਹੈ ਕਿ ਉਹਨਾਂ ਦੇ ਵਿੱਚ ਕੀਤੇ ਝਗੜੇ, ਈਰਖਾ, ਕ੍ਰੋਧ, ਧੜੇਬਾਜ਼ੀਆਂ, ਚੁਗਲੀਆਂ, ਆਕੜਾਂ ਅਤੇ ਘਮਸਾਣ ਨਾ ਵੇਖੇ [12:20] # ਪੌਲੁਸ ਕਿਸ ਚੀਜ਼ ਤੋਂ ਡਰਦਾ ਜੋ ਪਰਮੇਸ਼ੁਰ ਕਿਤੇ ਉਸ ਨਾਲ ਕਰੇ ? ਉ: ਪੌਲੁਸ ਡਰਦਾ ਹੈ ਕਿ ਕਿਤੇ ਪਰਮੇਸ਼ੁਰ ਉਸ ਨੂੰ ਕੁਰਿੰਥੀਆਂ ਦੇ ਸੰਤਾਂ ਦੇ ਅੱਗੇ ਹੌਲਾ ਨਾ ਪਾਵੇ [12:21] # ਕਿਸ ਕਾਰਨ ਪੌਲੁਸ ਕਹਿੰਦਾ ਹੈ ਮੈਂ ਬਹੁਤੇ ਕੁਰਿੰਥੀਆਂ ਦੇ ਸੰਤਾਂ ਲਈ ਸੋਗ ਕਰਾਂ ਜਿਹਨਾਂ ਨੇ ਪਹਿਲਾਂ ਪਾਪ ਕੀਤਾ ? ਉ: ਪੌਲੁਸ ਡਰਦਾ ਹੈ ਕਿ ਉਹਨਾਂ ਨੇ ਮੁੜ ਹਰਾਮਕਾਰੀ ਅਤੇ ਲੁੱਚਪੁਣੇ ਤੋਂ ਤੌਬਾ ਨਾ ਕੀਤੀ ਜੋ ਹਰਾਮਕਾਰੀ ਉਹਨਾਂ ਨੇ ਪਹਿਲਾਂ ਕੀਤੀ ਸੀ [12:21]