pa_tq/2CO/09/06.md

6 lines
880 B
Markdown

# ਪੌਲੁਸ ਦੇ ਕਹਿਣ ਅਨੁਸਾਰ ਉਹਨਾਂ ਦੇ ਦੇਣ ਦਾ ਮੁੱਖ ਬਿੰਦੂ ਕੀ ਹੈ ?
ਉ: ਪੌਲੁਸ ਕਹਿੰਦਾ ਹੈ ਕਿ ਮੁੱਖ ਬਿੰਦੂ ਇਹ ਹੈ : "ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ ਅਤੇ ਜਿਹੜਾ ਖੁੱਲ੍ਹੇ ਦਿਲ ਨਾਲ ਬੀਜਦਾ ਹੈ ਉਹ ਖੁੱਲ੍ਹੇ ਦਿਲ ਨਾਲ ਵੱਢੇਗਾ [9:6]
# ਹਰੇਕ ਨੇ ਕਿਸ ਤਰ੍ਹਾਂ ਦੇਣਾ ਹੈ ?
ਉ: ਹਰੇਕ ਨੇ ਉਸੇ ਤਰ੍ਹਾਂ ਦੇਣਾ ਹੈ ਜਿਵੇਂ ਉਸ ਨੇ ਆਪਣੇ ਮਨ ਵਿੱਚ ਯੋਜਨਾ ਬਣਾਈ ਹੈ - ਮਜਬੂਰੀ ਦੇ ਨਾਲ ਨਹੀਂ ਜਾਂ ਦਿੰਦੇ ਸਮੇਂ ਦੁੱਖ ਦੇ ਨਾਲ ਨਹੀਂ [9:7]