# ਪੌਲੁਸ ਦੇ ਕਹਿਣ ਅਨੁਸਾਰ ਉਹਨਾਂ ਦੇ ਦੇਣ ਦਾ ਮੁੱਖ ਬਿੰਦੂ ਕੀ ਹੈ ? ਉ: ਪੌਲੁਸ ਕਹਿੰਦਾ ਹੈ ਕਿ ਮੁੱਖ ਬਿੰਦੂ ਇਹ ਹੈ : "ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ ਅਤੇ ਜਿਹੜਾ ਖੁੱਲ੍ਹੇ ਦਿਲ ਨਾਲ ਬੀਜਦਾ ਹੈ ਉਹ ਖੁੱਲ੍ਹੇ ਦਿਲ ਨਾਲ ਵੱਢੇਗਾ [9:6] # ਹਰੇਕ ਨੇ ਕਿਸ ਤਰ੍ਹਾਂ ਦੇਣਾ ਹੈ ? ਉ: ਹਰੇਕ ਨੇ ਉਸੇ ਤਰ੍ਹਾਂ ਦੇਣਾ ਹੈ ਜਿਵੇਂ ਉਸ ਨੇ ਆਪਣੇ ਮਨ ਵਿੱਚ ਯੋਜਨਾ ਬਣਾਈ ਹੈ - ਮਜਬੂਰੀ ਦੇ ਨਾਲ ਨਹੀਂ ਜਾਂ ਦਿੰਦੇ ਸਮੇਂ ਦੁੱਖ ਦੇ ਨਾਲ ਨਹੀਂ [9:7]