pa_tq/2CO/05/13.md

4 lines
360 B
Markdown

# ਕਿਉਂਕਿ ਮਸੀਹ ਸਾਡੇ ਲਈ ਮੋਇਆ, ਤਾਂ ਜਿਹੜੇ ਜਿਉਂਦੇ ਹਨ ਉਹ ਕੀ ਕਰਨ ?
ਉ: ਉਹ ਅਗਾਂਹ ਨੂੰ ਆਪਣੇ ਲਈ ਨਾ ਜੀਉਣ, ਪਰ ਉਹ ਦੇ ਲਈ ਜੀਉਣ ਜਿਹੜਾ ਉਹਨਾਂ ਲਈ ਮੋਇਆ ਅਤੇ ਜੀ ਉੱਠਿਆ [5:15]