# ਕਿਉਂਕਿ ਮਸੀਹ ਸਾਡੇ ਲਈ ਮੋਇਆ, ਤਾਂ ਜਿਹੜੇ ਜਿਉਂਦੇ ਹਨ ਉਹ ਕੀ ਕਰਨ ? ਉ: ਉਹ ਅਗਾਂਹ ਨੂੰ ਆਪਣੇ ਲਈ ਨਾ ਜੀਉਣ, ਪਰ ਉਹ ਦੇ ਲਈ ਜੀਉਣ ਜਿਹੜਾ ਉਹਨਾਂ ਲਈ ਮੋਇਆ ਅਤੇ ਜੀ ਉੱਠਿਆ [5:15]