pa_tq/2CO/02/03.md

8 lines
1.2 KiB
Markdown

# ਪੌਲੁਸ ਨੇ ਜਿਵੇਂ ਕੁਰਿੰਥੀਆਂ ਦੀ ਕਲੀਸਿਯਾ ਨੂੰ ਆਪਣੀ ਪਹਿਲੀ ਪੱਤ੍ਰੀ ਵਿੱਚ ਲਿਖਿਆ, ਉਸ ਤਰ੍ਹਾਂ ਹੁਣ ਕਿਉਂ ਲਿਖਿਆ ?
ਉ: ਪੌਲੁਸ ਨੇ ਇਸ ਤਰ੍ਹਾਂ ਇਸ ਲਈ ਲਿਖਿਆ ਤਾਂ ਕਿ ਜਦੋਂ ਉਹ ਆਵੇ ਤੋਂ ਉਹਨਾਂ ਵੱਲੋਂ ਦੁੱਖੀ ਨਾ ਹੋਵੇ ਜਿਹਨਾਂ ਵੱਲੋਂ ਉਸ ਨੂੰ ਅਨੰਦ ਹੋਣਾ ਚਾਹੀਦਾ ਸੀ [2:3]
# ਜਦੋਂ ਪੌਲੁਸ ਨੇ ਕੁਰਿੰਥੀਆਂ ਨੂੰ ਪਹਿਲਾਂ ਲਿਖਿਆ, ਉਸ ਸਮੇਂ ਉਸ ਦੀ ਮਾਨਸਿਕ ਸਥਿਤੀ ਕੀ ਸੀ ?
ਉ: ਉਹ ਬਹੁਤ ਵੱਡੀ ਬਿਪਤਾ ਵਿੱਚ ਸੀ ਅਤੇ ਉਸ ਦਾ ਮਨ ਕਸ਼ਟ ਵਿੱਚ ਸੀ [2:4]
# ਪੌਲੁਸ ਨੇ ਕੁਰਿੰਥੀਆਂ ਨੂੰ ਇਹ ਪੱਤ੍ਰੀ ਕਿਉਂ ਲਿਖੀ ?
ਉ: ਉਸਨੇ ਇਸ ਲਈ ਲਿਖਿਆ ਤਾਂ ਕਿ ਉਹ ਉਸ ਪ੍ਰੇਮ ਨੂੰ ਜਾਨਣ ਜਿਹੜਾ ਉਹ ਉਹਨਾਂ ਦੇ ਨਾਲ ਦਿਲ ਦੀ ਗਹਿਰਾਈ ਤੋਂ ਕਰਦਾ ਸੀ [2:4]