# ਪੌਲੁਸ ਨੇ ਜਿਵੇਂ ਕੁਰਿੰਥੀਆਂ ਦੀ ਕਲੀਸਿਯਾ ਨੂੰ ਆਪਣੀ ਪਹਿਲੀ ਪੱਤ੍ਰੀ ਵਿੱਚ ਲਿਖਿਆ, ਉਸ ਤਰ੍ਹਾਂ ਹੁਣ ਕਿਉਂ ਲਿਖਿਆ ? ਉ: ਪੌਲੁਸ ਨੇ ਇਸ ਤਰ੍ਹਾਂ ਇਸ ਲਈ ਲਿਖਿਆ ਤਾਂ ਕਿ ਜਦੋਂ ਉਹ ਆਵੇ ਤੋਂ ਉਹਨਾਂ ਵੱਲੋਂ ਦੁੱਖੀ ਨਾ ਹੋਵੇ ਜਿਹਨਾਂ ਵੱਲੋਂ ਉਸ ਨੂੰ ਅਨੰਦ ਹੋਣਾ ਚਾਹੀਦਾ ਸੀ [2:3] # ਜਦੋਂ ਪੌਲੁਸ ਨੇ ਕੁਰਿੰਥੀਆਂ ਨੂੰ ਪਹਿਲਾਂ ਲਿਖਿਆ, ਉਸ ਸਮੇਂ ਉਸ ਦੀ ਮਾਨਸਿਕ ਸਥਿਤੀ ਕੀ ਸੀ ? ਉ: ਉਹ ਬਹੁਤ ਵੱਡੀ ਬਿਪਤਾ ਵਿੱਚ ਸੀ ਅਤੇ ਉਸ ਦਾ ਮਨ ਕਸ਼ਟ ਵਿੱਚ ਸੀ [2:4] # ਪੌਲੁਸ ਨੇ ਕੁਰਿੰਥੀਆਂ ਨੂੰ ਇਹ ਪੱਤ੍ਰੀ ਕਿਉਂ ਲਿਖੀ ? ਉ: ਉਸਨੇ ਇਸ ਲਈ ਲਿਖਿਆ ਤਾਂ ਕਿ ਉਹ ਉਸ ਪ੍ਰੇਮ ਨੂੰ ਜਾਨਣ ਜਿਹੜਾ ਉਹ ਉਹਨਾਂ ਦੇ ਨਾਲ ਦਿਲ ਦੀ ਗਹਿਰਾਈ ਤੋਂ ਕਰਦਾ ਸੀ [2:4]