8 lines
890 B
Markdown
8 lines
890 B
Markdown
# ਪੌਲੁਸ ਨੇ ਕਿਉਂ ਆਖਿਆ ਕਿ ਪ੍ਰਭੂ ਦਾ ਦਿਨ ਵਿਸ਼ਵਾਸੀਆਂ ਦੇ ਸਾਹਮਣੇ ਚੋਰ ਦੀ ਤਰ੍ਹਾਂ ਨਹੀ ਆਵੇਗਾ ?
|
|
|
|
ਕਿਉਂਕਿ ਵਿਸ਼ਵਾਸੀ ਹਨੇਰੇ ਵਿੱਚ ਨਹੀ ਹਨ , ਉਹ ਚਾਨਣ ਦੇ ਪੁੱਤਰ ਹਨ, ਪ੍ਰਭੂ ਦਾ ਦਿਨ ਉਹਨਾਂ ਦੇ ਸਾਹਮਣੇ ਚੋਰ ਦੀ ਤਰ੍ਹਾਂ ਨਹੀ ਆਵੇਗਾ [5:4-5]
|
|
# ਪੌਲੁਸ ਵਿਸ਼ਵਾਸੀਆਂ ਨੂੰ ਪ੍ਰਭੂ ਦੇ ਆਉਣ ਦੇ ਦਿਨ ਬਾਰੇ ਕੀ ਕਰਨ ਨੂੰ ਆਖਦਾ ਹੈ ?
|
|
|
|
ਪੌਲੁਸ ਨੇ ਵਿਸ਼ਵਾਸੀਆਂ ਨੂੰ ਆਖਿਆ ਜਾਗਦੇ ਅਤੇ ਹੁਸ਼ਿਆਰ ਰਹੋ ਅਤੇ ਵਿਸ਼ਵਾਸ, ਪਿਆਰ ਅਤੇ ਆਸ ਬਣਾਈ ਰੱਖੋ [5:6,8]
|
|
|