# ਪੌਲੁਸ ਨੇ ਕਿਉਂ ਆਖਿਆ ਕਿ ਪ੍ਰਭੂ ਦਾ ਦਿਨ ਵਿਸ਼ਵਾਸੀਆਂ ਦੇ ਸਾਹਮਣੇ ਚੋਰ ਦੀ ਤਰ੍ਹਾਂ ਨਹੀ ਆਵੇਗਾ ? ਕਿਉਂਕਿ ਵਿਸ਼ਵਾਸੀ ਹਨੇਰੇ ਵਿੱਚ ਨਹੀ ਹਨ , ਉਹ ਚਾਨਣ ਦੇ ਪੁੱਤਰ ਹਨ, ਪ੍ਰਭੂ ਦਾ ਦਿਨ ਉਹਨਾਂ ਦੇ ਸਾਹਮਣੇ ਚੋਰ ਦੀ ਤਰ੍ਹਾਂ ਨਹੀ ਆਵੇਗਾ [5:4-5] # ਪੌਲੁਸ ਵਿਸ਼ਵਾਸੀਆਂ ਨੂੰ ਪ੍ਰਭੂ ਦੇ ਆਉਣ ਦੇ ਦਿਨ ਬਾਰੇ ਕੀ ਕਰਨ ਨੂੰ ਆਖਦਾ ਹੈ ? ਪੌਲੁਸ ਨੇ ਵਿਸ਼ਵਾਸੀਆਂ ਨੂੰ ਆਖਿਆ ਜਾਗਦੇ ਅਤੇ ਹੁਸ਼ਿਆਰ ਰਹੋ ਅਤੇ ਵਿਸ਼ਵਾਸ, ਪਿਆਰ ਅਤੇ ਆਸ ਬਣਾਈ ਰੱਖੋ [5:6,8]