# ਪੌਲੁਸ ਦੇ ਕਹੇ ਦੇ ਅਨੁਸਾਰ ਜੇ ਔਰਤਾਂ ਨੇ ਸਿਖਣਾ ਹੀ ਹੈ ਤਾਂ ਉਹ ਕੀ ਕਰਨ ?
ਪੌਲੁਸ ਆਖਦੇ ਹੈ ਕਿ ਉਹ ਆਪਣੇ ਘਰਾਂ ਵਿੱਚ ਪਤੀ ਕੋਲੋਂ ਸਿੱਖਣ [14:35]
# ਕਲੀਸਿਯਾ ਵਿੱਚ ਔਰਤਾਂ ਦਾ ਬੋਲਨਾ ਲੋਕਾਂ ਨੂੰ ਕਿਹੋ ਜਿਹਾ ਜਾਪਦਾ ਸੀ ?
ਇਹ ਸ਼ਰਮ ਦੀ ਗੱਲ ਸੀ [14:35]