# ਪੌਲੁਸ ਦੇ ਕਹੇ ਦੇ ਅਨੁਸਾਰ ਜੇ ਔਰਤਾਂ ਨੇ ਸਿਖਣਾ ਹੀ ਹੈ ਤਾਂ ਉਹ ਕੀ ਕਰਨ ? ਪੌਲੁਸ ਆਖਦੇ ਹੈ ਕਿ ਉਹ ਆਪਣੇ ਘਰਾਂ ਵਿੱਚ ਪਤੀ ਕੋਲੋਂ ਸਿੱਖਣ [14:35] # ਕਲੀਸਿਯਾ ਵਿੱਚ ਔਰਤਾਂ ਦਾ ਬੋਲਨਾ ਲੋਕਾਂ ਨੂੰ ਕਿਹੋ ਜਿਹਾ ਜਾਪਦਾ ਸੀ ? ਇਹ ਸ਼ਰਮ ਦੀ ਗੱਲ ਸੀ [14:35]