8 lines
857 B
Markdown
8 lines
857 B
Markdown
# ਆਤਮਾ ਦੇ ਵੱਲੋਂ ਦਿੱਤੇ ਗਏ ਵਰਦਾਨ ਕਿਹੜੇ ਹਨ ?
|
|
|
|
ਕੁਝ ਵਰਦਾਨ ਇਹ ਹਨ , ਗਿਆਨ ,ਵਿੱਦਿਆ, ਨਿਹਚਾ, ਨਰੋਇਆ ਕਰਨ ਦੀਆਂ ਦਾਤਾਂ, ਕਰਾਮਾਤਾਂ ਦਿਖਾਉਣ ਦੀ ਸਮਰਥਾ ,ਅਗੰਮ ਵਾਕ ਦੀ ਦਾਤ,ਆਤਮਿਆਂ ਦੀ ਪਛਾਣ ਅਤੇ ਅਨੇਕ ਪ੍ਰਕਾਰ ਦੀ ਭਾਸ਼ਾ ਬੋਲਣ ਅਤੇ ਉਸਦਾ ਅਰਥ ਕਰਨ ਦਾ ਵਰਦਾਨ [12:8-10]
|
|
# ਹਰੇਕ ਜੋ ਵਰਦਾਨ ਪ੍ਰਾਪਤ ਕਰਦਾ ਹੈ ਉਸਦਾ ਚੁਣਾਵ ਕੌਣ ਕਰਦਾ ਹੈ ?
|
|
|
|
ਆਤਮਾ ਹਰੇਕ ਨੂੰ ਜਿਸ ਤਰ੍ਹਾਂ ਚਾਹੁੰਦਾ , ਇੱਕ ਇੱਕ ਕਰਕੇ ਵੰਡ ਦਿੰਦਾ ਹੈ [12:11]
|
|
|