# ਆਤਮਾ ਦੇ ਵੱਲੋਂ ਦਿੱਤੇ ਗਏ ਵਰਦਾਨ ਕਿਹੜੇ ਹਨ ? ਕੁਝ ਵਰਦਾਨ ਇਹ ਹਨ , ਗਿਆਨ ,ਵਿੱਦਿਆ, ਨਿਹਚਾ, ਨਰੋਇਆ ਕਰਨ ਦੀਆਂ ਦਾਤਾਂ, ਕਰਾਮਾਤਾਂ ਦਿਖਾਉਣ ਦੀ ਸਮਰਥਾ ,ਅਗੰਮ ਵਾਕ ਦੀ ਦਾਤ,ਆਤਮਿਆਂ ਦੀ ਪਛਾਣ ਅਤੇ ਅਨੇਕ ਪ੍ਰਕਾਰ ਦੀ ਭਾਸ਼ਾ ਬੋਲਣ ਅਤੇ ਉਸਦਾ ਅਰਥ ਕਰਨ ਦਾ ਵਰਦਾਨ [12:8-10] # ਹਰੇਕ ਜੋ ਵਰਦਾਨ ਪ੍ਰਾਪਤ ਕਰਦਾ ਹੈ ਉਸਦਾ ਚੁਣਾਵ ਕੌਣ ਕਰਦਾ ਹੈ ? ਆਤਮਾ ਹਰੇਕ ਨੂੰ ਜਿਸ ਤਰ੍ਹਾਂ ਚਾਹੁੰਦਾ , ਇੱਕ ਇੱਕ ਕਰਕੇ ਵੰਡ ਦਿੰਦਾ ਹੈ [12:11]