7 lines
807 B
Markdown
7 lines
807 B
Markdown
|
# ਯਸਾਯਾਹ ਦੀ ਯਿਸੂ ਬਾਰੇ ਭਵਿੱਖਬਾਣੀ ਦੇ ਅਨੁਸਾਰ ਯਿਸੂ ਕੀ ਨਹੀਂ ਕਰੇਗਾ?
|
||
|
|
||
|
ਯਿਸੂ ਝਗੜਾ ਨਹੀਂ ਕਰੇਗਾ, ਉੱਚੀ ਨਹੀਂ ਬੋਲੇਗਾ, ਨਾ ਲਤਾੜੇ ਹੋਏ ਕਾਨੇ ਨੂੰ ਤੋੜੇਗਾ ਅਤੇ ਨਾ ਧੁਖਦੀ ਹੋਈ ਅੱਗ ਨੂੰ ਬੁਝਾਵੇਗਾ [12:19-20]
|
||
|
# ਯਸਾਯਾਹ ਦੀ ਭਵਿੱਖਬਾਣੀ ਦੇ ਅਨੁਸਾਰ ਪਰਮੇਸ਼ੁਰ ਦੇ ਨਿਆਂ ਦੇ ਦਿਨ ਯਿਸੂ ਉੱਪਰ ਕੌਣ ਆਸ ਰੱਖਣਗੇ?
|
||
|
ਉ.ਪਰਾਈਆਂ ਕੋਮਾਂ ਪਰਮੇਸ਼ੁਰ ਦੇ ਨਿਆਂ ਦੇ ਦਿਨ ਯਿਸੂ ਉੱਪਰ ਆਸ ਰੱਖਣਗੀਆਂ[12:18,21]
|
||
|
|