# ਯਸਾਯਾਹ ਦੀ ਯਿਸੂ ਬਾਰੇ ਭਵਿੱਖਬਾਣੀ ਦੇ ਅਨੁਸਾਰ ਯਿਸੂ ਕੀ ਨਹੀਂ ਕਰੇਗਾ? ਯਿਸੂ ਝਗੜਾ ਨਹੀਂ ਕਰੇਗਾ, ਉੱਚੀ ਨਹੀਂ ਬੋਲੇਗਾ, ਨਾ ਲਤਾੜੇ ਹੋਏ ਕਾਨੇ ਨੂੰ ਤੋੜੇਗਾ ਅਤੇ ਨਾ ਧੁਖਦੀ ਹੋਈ ਅੱਗ ਨੂੰ ਬੁਝਾਵੇਗਾ [12:19-20] # ਯਸਾਯਾਹ ਦੀ ਭਵਿੱਖਬਾਣੀ ਦੇ ਅਨੁਸਾਰ ਪਰਮੇਸ਼ੁਰ ਦੇ ਨਿਆਂ ਦੇ ਦਿਨ ਯਿਸੂ ਉੱਪਰ ਕੌਣ ਆਸ ਰੱਖਣਗੇ? ਉ.ਪਰਾਈਆਂ ਕੋਮਾਂ ਪਰਮੇਸ਼ੁਰ ਦੇ ਨਿਆਂ ਦੇ ਦਿਨ ਯਿਸੂ ਉੱਪਰ ਆਸ ਰੱਖਣਗੀਆਂ[12:18,21]