pa_tq/JHN/11/24.md

8 lines
861 B
Markdown
Raw Normal View History

2017-08-29 21:30:11 +00:00
# ਜਦੋ ਯਿਸੂ ਨੇ ਮਰਥਾ ਨੂੰ ਆਖਿਆ , ਤੇਰਾ ਭਰਾ ਦੁਆਰਾ ਜਿਉਂਦਾ ਹੋਵੇਗਾ, ਉਸ ਨੇ ਯਿਸੂ ਨੂੰ ਕੀ ਉੱਤਰ ਦਿੱਤਾ ?
ਉਹ ਨੇ ਯਿਸੂ ਨੂੰ ਆਖਿਆ,ਮੈਂ ਜਾਣਦੀ ਹਾਂ ਕਿ ਕਿਆਮਤ ਦੇ ਦਿਨ ਉਹ ਦੁਆਰਾ ਜੀਵੇਗਾ [11:24]
# ਯਿਸੂ ਨੇ ਕੀ ਆਖਿਆ ਉਹਨਾਂ ਨਾਲ ਹੋਵੇਗਾ ਜਿਹੜੇ ਉਸ ਤੇ ਵਿਸ਼ਵਾਸ ਕਰਦੇ ਹਨ ?
ਯਿਸੂ ਨੇ ਆਖਿਆ ਜਿਹੜੇ ਯਿਸੂ ਵਿੱਚ ਵਿਸ਼ਵਾਸ ਕਰਦੇ ਹਨ, ਚਾਹੇ ਮਰ ਵੀ ਜਾਣ , ਉਹ ਜਿਉਣਗੇ ਅਤੇ ਅਤੇ ਜਿਹੜੇ ਜਿਉਂਦੇ ਹਨ ਉਹ ਕਦੇ ਨਹੀਂ ਮਰਨਗੇ [11:25-26]