# ਜਦੋ ਯਿਸੂ ਨੇ ਮਰਥਾ ਨੂੰ ਆਖਿਆ , ਤੇਰਾ ਭਰਾ ਦੁਆਰਾ ਜਿਉਂਦਾ ਹੋਵੇਗਾ, ਉਸ ਨੇ ਯਿਸੂ ਨੂੰ ਕੀ ਉੱਤਰ ਦਿੱਤਾ ? ਉਹ ਨੇ ਯਿਸੂ ਨੂੰ ਆਖਿਆ,ਮੈਂ ਜਾਣਦੀ ਹਾਂ ਕਿ ਕਿਆਮਤ ਦੇ ਦਿਨ ਉਹ ਦੁਆਰਾ ਜੀਵੇਗਾ [11:24] # ਯਿਸੂ ਨੇ ਕੀ ਆਖਿਆ ਉਹਨਾਂ ਨਾਲ ਹੋਵੇਗਾ ਜਿਹੜੇ ਉਸ ਤੇ ਵਿਸ਼ਵਾਸ ਕਰਦੇ ਹਨ ? ਯਿਸੂ ਨੇ ਆਖਿਆ ਜਿਹੜੇ ਯਿਸੂ ਵਿੱਚ ਵਿਸ਼ਵਾਸ ਕਰਦੇ ਹਨ, ਚਾਹੇ ਮਰ ਵੀ ਜਾਣ , ਉਹ ਜਿਉਣਗੇ ਅਤੇ ਅਤੇ ਜਿਹੜੇ ਜਿਉਂਦੇ ਹਨ ਉਹ ਕਦੇ ਨਹੀਂ ਮਰਨਗੇ [11:25-26]