pa_tq/TIT/01/01.md

13 lines
1014 B
Markdown
Raw Permalink Normal View History

2017-08-29 21:30:11 +00:00
# ਪਰਮੇਸ਼ੁਰ ਦੀ ਸੇਵਾ ਵਿੱਚ ਪੌਲੁਸ ਦਾ ਕੀ ਉਦੇਸ਼ ਸੀ?
ਪੌਲੁਸ ਦਾ ਉਦੇਸ਼ ਪਰਮੇਸ਼ੁਰ ਦੇ ਚੁਣੇ ਹੋਇਆਂ ਦੇ ਵਿਸ਼ਵਾਸ ਨੂੰ ਵਧਾਉਣਾ ਅਤੇ ਸੱਚ ਦੇ ਗਿਆਨ ਨੂੰ ਵਧਾਉਣਾ ਸੀ [1:1]
# ਪਰਮੇਸ਼ੁਰ ਨੇ ਆਪਣੇ ਚੁਣਿਆ ਹੋਇਆਂ ਨਾਲ ਸਦੀਪਕ ਜੀਵਨ ਦਾ ਵਾਅਦਾ ਕਦੋਂ ਕੀਤਾ?
ਉ, ਪਰਮੇਸ਼ੁਰ ਨੇ ਇਹ ਵਾਅਦਾ ਸਨਾਤਨ ਸਮਿਆਂ ਤੋਂ ਕੀਤਾ [1:2]
# ਕੀ ਪਰਮੇਸ਼ੁਰ ਝੂਠ ਬੋਲ ਸਕਦਾ ਹੈ?
ਨਹੀਂ [1:2]
# ਆਪਣੇ ਬਚਨ ਨੂੰ ਸਹੀ ਸਮੇਂ ਤੇ ਪ੍ਰਗਟ ਕਰਨ ਲਈ ਪਰਮੇਸ਼ੁਰ ਨੇ ਕਿਸ ਨੂੰ ਇਸਤੇਮਾਲ ਕੀਤਾ?
ਪਰਮੇਸ਼ੁਰ ਨੇ ਰਸੂਲ ਪੌਲੁਸ ਨੂੰ ਇਸਤੇਮਾਲ ਕੀਤਾ [1:3]