# ਪਰਮੇਸ਼ੁਰ ਦੀ ਸੇਵਾ ਵਿੱਚ ਪੌਲੁਸ ਦਾ ਕੀ ਉਦੇਸ਼ ਸੀ? ਪੌਲੁਸ ਦਾ ਉਦੇਸ਼ ਪਰਮੇਸ਼ੁਰ ਦੇ ਚੁਣੇ ਹੋਇਆਂ ਦੇ ਵਿਸ਼ਵਾਸ ਨੂੰ ਵਧਾਉਣਾ ਅਤੇ ਸੱਚ ਦੇ ਗਿਆਨ ਨੂੰ ਵਧਾਉਣਾ ਸੀ [1:1] # ਪਰਮੇਸ਼ੁਰ ਨੇ ਆਪਣੇ ਚੁਣਿਆ ਹੋਇਆਂ ਨਾਲ ਸਦੀਪਕ ਜੀਵਨ ਦਾ ਵਾਅਦਾ ਕਦੋਂ ਕੀਤਾ? ਉ, ਪਰਮੇਸ਼ੁਰ ਨੇ ਇਹ ਵਾਅਦਾ ਸਨਾਤਨ ਸਮਿਆਂ ਤੋਂ ਕੀਤਾ [1:2] # ਕੀ ਪਰਮੇਸ਼ੁਰ ਝੂਠ ਬੋਲ ਸਕਦਾ ਹੈ? ਨਹੀਂ [1:2] # ਆਪਣੇ ਬਚਨ ਨੂੰ ਸਹੀ ਸਮੇਂ ਤੇ ਪ੍ਰਗਟ ਕਰਨ ਲਈ ਪਰਮੇਸ਼ੁਰ ਨੇ ਕਿਸ ਨੂੰ ਇਸਤੇਮਾਲ ਕੀਤਾ? ਪਰਮੇਸ਼ੁਰ ਨੇ ਰਸੂਲ ਪੌਲੁਸ ਨੂੰ ਇਸਤੇਮਾਲ ਕੀਤਾ [1:3]