pa_tq/ROM/07/19.md

5 lines
390 B
Markdown
Raw Permalink Normal View History

2017-08-29 21:30:11 +00:00
# ਪੌਲੁਸ ਆਪਣੇ ਅੰਦਰ ਕਿਸ ਸਿਧਾਂਤ ਨੂੰ ਕੰਮ ਕਰਦਿਆ ਦੇਖਦਾ ਹੈ ?
ਪੌਲੁਸ ਇਸ ਸਿਧਾਂਤ ਨੂੰ ਦੇਖਦਾ ਹੈ ਕਿ ਉਹ ਭਲਾ ਕਰਨਾ ਚਾਹੁੰਦਾ ਹੈ ਪਰ ਵਾਸਤਵ ਵਿੱਚ ਬੁਰਾਈ ਉਸ ਵਿੱਚ ਵਾਸ ਕਰਦੀ ਹੈ [7:21-23]