# ਪੌਲੁਸ ਆਪਣੇ ਅੰਦਰ ਕਿਸ ਸਿਧਾਂਤ ਨੂੰ ਕੰਮ ਕਰਦਿਆ ਦੇਖਦਾ ਹੈ ? ਪੌਲੁਸ ਇਸ ਸਿਧਾਂਤ ਨੂੰ ਦੇਖਦਾ ਹੈ ਕਿ ਉਹ ਭਲਾ ਕਰਨਾ ਚਾਹੁੰਦਾ ਹੈ ਪਰ ਵਾਸਤਵ ਵਿੱਚ ਬੁਰਾਈ ਉਸ ਵਿੱਚ ਵਾਸ ਕਰਦੀ ਹੈ [7:21-23]