pa_tq/REV/07/15.md

8 lines
787 B
Markdown
Raw Permalink Normal View History

2017-08-29 21:30:11 +00:00
# ਬਜ਼ੁਰਗਾ ਨੇ ਕੀ ਕਿਹਾ ਜੋ ਪਰਮੇਸ਼ੁਰ ਕਰੇਗਾ, ਉਹਨਾਂ ਨਾਲ ਜਿਹਨਾਂ ਨੇ ਚਿੱਟੇ ਕੱਪੜੇ ਪਾਏ ਹੋਏ ਹਨ ?
ਪਰਮੇਸ਼ੁਰ ਆਪਣਾ ਡੇਰਾ ਉਹਨਾਂ ਉੱਤੇ ਤਾਣੇਗਾ ਕਿ ਉਹ ਹੋਰ ਦੁਖ ਨਾ ਸਹਿਣ [7:15-16]
# ਬਜ਼ੁਰਗ ਨੇ ਕੀ ਕਿਹਾ ਜੋ ਮੇਮਨਾ ਕਰੇਗਾ, ਉਹਨਾਂ ਨਾਲ ਜਿਹਨਾਂ ਨੇ ਚਿੱਟੇ ਕੱਪੜੇ ਪਾਏ ਹੋਏ ਹਨ ?
ਮੇਮਨਾ ਉਹਨਾਂ ਦਾ ਚਰਵਾਹਾ ਹੋਵੇਗਾ ਅਤੇ ਉਹਨਾਂ ਨੂੰ ਅਮ੍ਰਿਤ ਜਲ ਦੇ ਸੋਤਿਆਂ ਕੋਲ ਅਗਵਾਈ ਕਰੇਗਾ [7:17]