# ਬਜ਼ੁਰਗਾ ਨੇ ਕੀ ਕਿਹਾ ਜੋ ਪਰਮੇਸ਼ੁਰ ਕਰੇਗਾ, ਉਹਨਾਂ ਨਾਲ ਜਿਹਨਾਂ ਨੇ ਚਿੱਟੇ ਕੱਪੜੇ ਪਾਏ ਹੋਏ ਹਨ ? ਪਰਮੇਸ਼ੁਰ ਆਪਣਾ ਡੇਰਾ ਉਹਨਾਂ ਉੱਤੇ ਤਾਣੇਗਾ ਕਿ ਉਹ ਹੋਰ ਦੁਖ ਨਾ ਸਹਿਣ [7:15-16] # ਬਜ਼ੁਰਗ ਨੇ ਕੀ ਕਿਹਾ ਜੋ ਮੇਮਨਾ ਕਰੇਗਾ, ਉਹਨਾਂ ਨਾਲ ਜਿਹਨਾਂ ਨੇ ਚਿੱਟੇ ਕੱਪੜੇ ਪਾਏ ਹੋਏ ਹਨ ? ਮੇਮਨਾ ਉਹਨਾਂ ਦਾ ਚਰਵਾਹਾ ਹੋਵੇਗਾ ਅਤੇ ਉਹਨਾਂ ਨੂੰ ਅਮ੍ਰਿਤ ਜਲ ਦੇ ਸੋਤਿਆਂ ਕੋਲ ਅਗਵਾਈ ਕਰੇਗਾ [7:17]