pa_tq/REV/05/13.md

8 lines
717 B
Markdown
Raw Permalink Normal View History

2017-08-29 21:30:11 +00:00
# ਕਿਸਨੇ ਕਿਹਾ ਕਿ ਜਿਹੜਾ ਸਿੰਘਾਸਣ ਤੇ ਬੈਠਾ ਹੈ ਅਤੇ ਮੇਮਨਾ ਸਦੀਪਕ ਸਮੇਂ ਲਈ ਵਡਿਆਈ ਦੇ ਜੋਗ ਹੈ ?
ਹਰੇਕ ਰਚੀ ਹੋਈ ਚੀਜ਼ ਨੇ ਕਿਹਾ ਕਿ ਜਿਹੜਾ ਸਿੰਘਾਸਣ ਤੇ ਬੈਠਾ ਹੈ ਅਤੇ ਮੇਮਨਾ, ਸਦੀਪਕ ਸਮੇਂ ਲਈ ਵਡਿਆਈ ਦੇ ਜੋਗ ਹੈ [5:13]
# ਜਦੋਂ ਚਾਰ ਜੰਤੂਆ ਨੇ ਕਿਹਾ , ਆਮੀਨ, ਇਹ ਸੁਣ ਕੇ ਬਜ਼ੁਰਗਾਂ ਨੇ ਕੀ ਕੀਤਾ ?
ਬਜ਼ੁਰਗਾਂ ਨੇ ਹੇਠਾਂ ਡਿੱਗ ਕੇ ਮੱਥਾ ਟੇਕਿਆ [5:14]