# ਕਿਸਨੇ ਕਿਹਾ ਕਿ ਜਿਹੜਾ ਸਿੰਘਾਸਣ ਤੇ ਬੈਠਾ ਹੈ ਅਤੇ ਮੇਮਨਾ ਸਦੀਪਕ ਸਮੇਂ ਲਈ ਵਡਿਆਈ ਦੇ ਜੋਗ ਹੈ ? ਹਰੇਕ ਰਚੀ ਹੋਈ ਚੀਜ਼ ਨੇ ਕਿਹਾ ਕਿ ਜਿਹੜਾ ਸਿੰਘਾਸਣ ਤੇ ਬੈਠਾ ਹੈ ਅਤੇ ਮੇਮਨਾ, ਸਦੀਪਕ ਸਮੇਂ ਲਈ ਵਡਿਆਈ ਦੇ ਜੋਗ ਹੈ [5:13] # ਜਦੋਂ ਚਾਰ ਜੰਤੂਆ ਨੇ ਕਿਹਾ , ਆਮੀਨ, ਇਹ ਸੁਣ ਕੇ ਬਜ਼ੁਰਗਾਂ ਨੇ ਕੀ ਕੀਤਾ ? ਬਜ਼ੁਰਗਾਂ ਨੇ ਹੇਠਾਂ ਡਿੱਗ ਕੇ ਮੱਥਾ ਟੇਕਿਆ [5:14]